ਸਟੇਟ ਬੈਂਕ ਆਫ ਪਟਿਆਲਾ ਲੁਧਿਆਣਾ ਵਲੋਂ ਦੂਸਰੇ ਸਲਾਨਾ ਜੋਨਲ ਖੇਲ ਮੇਲੇ ਦਾ ਆਯੋਜਨ
ਲੁਧਿਆਣਾ, 9 ਫਰਵਰੀ (ਸਤ ਪਾਲ ਸੋਨੀ) : ਸਟੇਟ ਬੈਂਕ ਆਫ ਪਟਿਆਲਾ ਲੁਧਿਆਣਾ ਵਲੋਂ ਦੂਸਰੇ ਸਲਾਨਾ ਜੋਨ ਖੇਲ ਮੇਲੇ ਦਾ ਆਯੋਜਨ ਗੁਰੁ ਨਾਨਕ ਸਟੇਡੀਅਮ ਵਿੱਖੇ ਕੀਤਾ ਗਿਆ ਜਿਸ ਵਿੱਚ 155 ਦੇ ਕਰੀਬ ਸਟੇਟ ਬੈਂਕ ਆਫ ਪਟਿਆਲਾ ਦੇ ਕਰਮਚਾਰੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਹਿੱਸਾ ਲਿਆ । ।ਇਸ ਮੌਕੇ ਸਟੇਟ ਬੈਂਕ ਆਫ ਪਟਿਆਲਾ ਦੇ ਚੀਫ ਮੈਨੇਜਰ ਹਰੀ ਦਾਸ ਕੇ.ਵੀ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ । ।
ਇਸ ਮੌਕੇ ਬੈਡਮਿੰਟਨ, ਟੈਬਲ ਟੈਨਿਸ, ਕੈਰਮ, ਰੇਸ, ਸ਼ਾਟ ਪੁੱਟ ਅਤੇ ਗਟਕਾ ਆਦਿ ਖੇਲਾਂ ਦੇ ਮੁਕਾਬਲੇ ਕਰਵਾਏ ਗਏ । । ਔਰਤਾਂ ਦੀ (100 ) ਮੀਟਰ ਦੌੜ ਵਿੱਚ ਸਨੇਹਾ ਲਕਸ਼ਮੀ ਪਹਿਲੇ,ਮੀਨਾਕਸ਼ੀ ਦੂਸਰੇ ਅਤੇ ਕਾਜਲ ਤੀਸਰਾ ਸਥਾਨ ਹਾਸਿਲ ਕੀਤਾ । ( 200 ) ਮੀਟਰ ਵਿੱਚ ਰਨਦੀਪ ਕੌਰ ਪਹਿਲੇ,ਰੂਪਿੰਦਰ ਕੌਰ ਦੂਸਰੇ ਅਤੇ ਪੂਜਾ ਸਿੰਗਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ । । ਮਰਦਾਂ ਦੀ (100 ) ਮੀਟਰ ਦੌੜ ਵਿੱਚ ਪਹਿਲਾ ਸਥਾਨ ਨੀਰਜ ਕੁਮਾਰ, ਦੂਸਰਾ ਸ਼ਰਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
( 200) ਮੀਟਰ ਦੌੜ ਵਿੱਚ ਪਹਿਲਾ ਸਥਾਨ ਜੋਰਾਵਰ ਸਿੰਘ, ਦੂਸਰਾ ਹਰਪ੍ਰੀਤ ਸਿੰਘ ਅਤੇ ਚਰਨ ਸਿੰਘ ਨੇ ਹਾਸਿਲ ਕੀਤਾ । । ਮਰਦਾਂ ਦੀ ਟੇਬਲ ਟੈਨਿਸ ਰਵਿੰਦਰ ਸੰਧੂ ਪਹਿਲੇ, ਰਾਜੀਵ ਵਰਮਾ ਦੂਸਰੇ ਅਤੇ ਸੰਜੀਵ ਵਰਮਾ ਨੇ ਤੀਸਰਾ ਸਥਾਨ ਹਾਸਿਲ ਕੀਤਾ । । ਕੈਰਮ ਵਿੱਚ ਚਿਨਮੌਏ ਚੈਟਰਜ਼ੀ ਪਹਿਲੇ,ਦਲਜੀਤ ਸਿੰਘ ਦੂਸਰੇ ਅਤੇ ਸੁਸ਼ੀਲ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ । । ਬਚਿੱਆਂ ਦੀ (100 ) ਮੀਟਰ ਦੌੜ ਵਿੱਚ ਰਿਸ਼ਬ ਖੰਨਾ ਪਹਿਲੇ, ਅਮਿਤ ਕੈਂਥ ਨੇ ਦੂਸਰਾ ਅਤੇ ਅਮਿਤ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ । । ਬੈਡਮਿੰਟਨ ਔਰਤਾਂ ਵਿੱਚ ਸੰਗੀਤਾ ਪਹਿਲੇ,ਗੂਜੰਨ ਦੂਸਰੇ ਅਤੇ ਨਰਿੰਦਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ । । ਸ਼ਾਟ ਪੁੱਟ ਵਿੱਚ ਸੁਨੀਲ ਭਾਸਕਰ ਪਹਿਲੇ,ਧਰਮਿੰਦਰ ਸਿੰਘ ਕੌਰ ਅਤੇ ਹਰਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ।
ਇਸ ਮੌਕੇ ਆਲ ਇੰਡੀਆ ਸਟੇਟ ਬੈਂਕ ਆਫ ਪਟਿਆਲਾ ਦੇ ਜਨਰਲ ਸੱਕਤਰ ਐਸ.ਕੇ,ਗੌਤਮ ਅਤੇ ਸਟੇਟ ਬੈਂਕ ਆਫ ਪਟਿਆਲਾ ਦੇ ਡਿਪਟੀ ਜਨਰਲ ਮੈਨੇਜਰ ਰਾਜੀਵ ਸ਼ਰਮਾ ਜੀ ਨੇ ਕਿਹਾ ਕਿ ਇੰਨਾਂ• ਖੇਲਾਂ ਦਾ ਉਦੇਸ਼ ਸਟੇਟ ਬੈਂਕ ਆਫ ਪਟਿਆਲਾ ਦੇ ਕਰਮਚਾਰੀਆਂ ਅਤੇ ਉਨਾਂ• ਦੇ ਪਰਿਵਾਰਿਕ ਮੈਂਬਰਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਕੇ ਖੇਲਾਂ ਨਾਲ ਜੋੜਨਾ ਹੈ । ।ਇਸ ਮੌਕੇ ਜਨਰਲ ਮੈਨੇਜਰ ਡੀ.ਵੀ.ਸੁਰੇਸ਼ ਕੁਮਾਰ,ਨਰੇਸ਼ ਗੌੜ,ਜਿਲਾ ਕਪੋਰਟਸ ਅਫਸਰ ਮਹਿੰਦਰ ਸਿੰਘ , ਮੀਡੀਆ ਸੱਕਤਰ ਪਰਵੀਨ ਮੋਦਗਿਲ,ਜਗਨ ਨਾਥ ਮਖੀਜਾ,ਸਨਮੀਤ ਸਿੰਘ,ਰਾਕੇਸ਼ ਖੰਨਾ, ਅਸ਼ਵਨੀ ਗਰੋਵਰ,ਸ਼ਰੂਤੀ ਗੌੜ,ਰਾਜੇਸ਼ ਪਾਸੀ ਅਤੇ ਮਹੇਸ਼ ਗੋਇਲ ਆਦਿ ਹਾਜਿਰ ਸਨ ।

No comments:
Post a Comment