Sunday, 8 February 2015

ਤੁਹਾਨੂੰ ਕਿਹੋ ਜਿਹਾ ਲੱਗਿਆ ਸਾਡਾ ਉਪਰਾਲਾ?

ਕੀ ਹੋ ਰਿਹਾ ਹੈ ਤੁਹਾਡੇ ਆਲੇ ਦੁਆਲੇ ਸਾਨੂੰ ਦੱਸੋ
ਦੁਨੀਆ ਵਿੱਚ ਪਹਿਲਾਂ ਹੀ ਬਹੁਤ ਪਰਚੇ ਹਨ ਪਰ ਇਸਦੇ ਬਾਵਜੂਦ ਸਥਾਨਕ ਮਸਲੇ ਅਕਸਰ ਹੀ ਅਣਗੌਲੇ ਰਹਿ ਜਾਂਦੇ ਹਨ। ਉਹਨਾਂ ਇਲਾਕਿਆਂ ਦੇ ਲੋਕਾਂ ਦਾ ਦਰਦ ਨਾ ਕੋਈ ਸਮਝਦਾ ਹੈ ਅਤੇ ਨਾ ਹੀ ਰਵਾਇਤੀ ਮੀਡਿਆ ਉਸਨੂੰ ਬਣਦੀ  ਥਾਂ ਦੇਂਦਾ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਅਸੀਂ  ਤੁਹਾਡੇ ਸਾਹਮਣੇ ਲੈ ਕੇ ਆਏ ਹਾਂ--ਚੜਤ ਪੰਜਾਬ ਦੀ। ਇਹ ਵੈਬ ਪਰਚਾ ਕਿਹੋ ਜਿਹਾ ਲੱਗਿਆ ਜਰੂਰ ਦੱਸਣਾ। ਤੁਹਾਡੇ ਵੱਡਮੁੱਲੇ ਸੁਝਾਵਾਂ  ਅਤੇ  ਵਿਚਾਰਾਂ ਦੀ ਉਡੀਕ ਵਿੱਚ।
ਸਤਪਾਲ ਸੋਨੀ
ਮੁੱਖ ਸੰਪਾਦਕ
98034-50601

No comments:

Post a Comment