ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਕੈਂਸਰ ਜਾਂਚ ਕੈਂਪ ਲੱਗਣਗੇ
*ਵਰਲੱਡ ਕੈਂਸਰ ਕੇਅਰ ਦੀਆਂ ਟੀਮਾਂ 24 ਤੋਂ 29 ਅਗਸਤ ਤਕ ਨਾਨਕਸਰ
ਜਗਰਾਓ 'ਚ ਕਰੇਗੀ ਸੇਵਾ
.
ਲੁਧਿਆਣਾ, 16 ਅਗਸਤ ( ਸਤ ਪਾਲ ਸੋਨੀ ) : ਪੰਜਾਬ ਭਰ 'ਚ ਲੋਕੰ ਨੂੰ ਕੈਂਸਰ ਦੇ ਪ੍ਰਤਿ ਜਾਗਰੂਕ ਕਰ ਰਹੀ ਵਰਲੱਡ ਕੈਂਸਰ ਕੇਅਰ ਸੰਸਥਾ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ 'ਚ 3 ਦਿਨਾਂ ਵਿਸ਼ਾਲ ਮੈਗਾ ਕੈਂਪ ਦੇ ਬਾਅਦ ਹੁਣ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆ ਦੀ ਅਗਵਾਈ 'ਚ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸੀ ਦੇ ਮੌਕੇ 'ਤੇ ਵਿਸ਼ਾਲ ਕੈਂਸਰ ਚਾਂਜ ਕੈਂਪ 24 ਤੋਂ 29 ਅਗਸਤ ਤਕ ਲਾਏ ਜਾ ਰਹੇ ਹਨ। ਸੰਤ ਬਾਬਾ ਲੱਖਾ ਸਿੰਘ ਵੱਲੋਂ ਵਰਲੱਡ ਕੈਂਸਰ ਦੀ ਟੀਮ ਦੇ ਨਾਲ ਹੋਈ ਇਕ ਮੀਟਿੰਗ ਦੇ ਦੌਰਾਨ ਕੈਂਸਰ ਜਾਂਚ ਕੈਂਪ ਦੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਇੰਨਾ ਕੈਂਪਾ ਦੇ ਦੌਰਾਨ ਆਈ ਹੋਈਆ ਸਾਧ-ਸੰਗਤਾ ਨੂੰ ਵੱਧ ਤੋਂ ਵੱਧ ਕੈਂਸਰ ਪ੍ਰਤਿ ਜਾਗਰੂਕ ਕਰਨ ਦੀ ਜਾਂਚ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਕੈਂਸਰ ਕੇਅਰ ਟੀਮ ਦੇ ਇੰਚਾਰਜ ਧਰਮਿੰਦਰ ਢਿੱਲੋਂ ਨੇ ਦਸਿਆ ਕਿ ਇਨਾਂ ਕੈਂਪਾ ਦੇ ਦੌਰਾਨ ਵੱਧ ਤੋਂ ਵੱਧ ਕੈਂਸਰ ਦੇ ਕਈ ਸਾਰੇ ਟੈਸਟ ਬਿਲਕੁਲ ਫ੍ਰੀ ਕੀਤੇ ਜਾਣਗੇ। ਜਿਨਾ 'ਚ ਔਰਤਾਂ ਦੀ ਛਾਤੀ ਦੇ ਕੈਂਸਰ ਦੇ ਲਈ ਮੈਮੋਗ੍ਰਾਫੀ ਟੈਕਸਟ, ਔਰਤਾਂ ਦੀ ਬੱਚੇਦਾਨੀ ਦੇ ਕੈਂਸਰ ਦੇ ਲਈ ਪੀ.ਐਸ.ਏ ਟੈਸਟ, ਮੁੰਹ ਦੇ ਕੈਂਸਰ ਦੇ ਲਈ ਐਂਡੋਸਕਾਪੀ ਟੈਸਟ ਅਤੇ ਇਸਦੇ ਇਲਾਵਾ ਕਈ ਤਰਾਂ ਦੇ ਜਨਰਲ ਟੈਸਟ ਅਤੇ ਦਵਾਵਾਂ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆ। ਉਨਾਂ ਦੱਸਿਆ ਕਿ ਇਨਾਂ ਕੈਂਪਾ ਦੇ ਦੌਰਾਨ ਕਈ ਤਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ 'ਚ ਸਾਫ ਪਾਣੀ, ਲੰਗਰ ਦੀ ਵਿਵਸਥਾ ਆਦਿ ਉਪਲੱਬਧ ਕਰਵਾਈ ਜਾਵੇਗੀ ਤਾਕਿ ਸੰਗਤਾ ਨੂੰ ਕਿਸੇ ਤਰਾ ਦੀ ਪਰੇਸ਼ਾਨੀ ਨ ਹੋਵੇ।
ਉਨਾਂ ਦੱਸਿਆ ਕਿ ਕੈਂਸਰ ਪੂਰੀ ਦੁਨੀਆ ਦੇ ਲਈ ਗੰਭੀਰ ਸਮਸਿਆ ਬਣਿਆ ਹੋਇਆ ਹੈ ਅਤੇ ਪੂਰੀ ਦੁਨੀਆਂ ਦੀ ਸਰਕਾਰਾਂ ਇਸ ਦੀ ਰੋਕਥਾਮ 'ਚ ਲਗੀ ਹੋਈਆ ਹਨ। ਇਸ ਗੱਲ ਨੂੰ ਮੁੱਖ ਰਖਦਿਆ ਹੋਏ ਸੰਤ ਬਾਬਾ ਲੱਖਾ ਸਿੰਘ ਜੀ ਨੇ ਸੰਤ ਮਹਾਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅੱਗੇ ਆ ਕੇ ਸੰਗਤਾ ਨੂੰ ਇਸ ਬੀਮਾਰੀ ਦੀ ਜਾਂਚ ਕਰਵਾਉਣ ਅਤੇ ਆਪਣੇ ਗੁਰੂਆਂ ਪੀਰਾਂ ਦੀ ਬਰਸੀਆਂ ਵਰਲੱਡ ਕੈਂਸਰ ਕੇਅਰ ਦੇ ਕੈਂਪ ਲਗਾ ਕੇ ਮਨਾਉਣ। ਉਨਾਂ ਸਥਾਨਿਕ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਇਸ ਸੁਵੀਧਾ ਦਾ ਲਾਭ ਲੈਦਿਆਂ ਹੋਇਆ ਕੈਂਸਰ ਦੇ ਪ੍ਰਤੀ ਜਾਗਰੂਕ ਹੋਣ ਅਤੇ ਇਸ ਕੈਂਪ ਦਾ ਜਿਆਦਾ ਤੋਂ ਜਿਆਦਾ ਲਾਭ ਚੁਕਣ।

No comments:
Post a Comment