ਸਹਿਯੋਗ ਸੇਵਾ ਸਮਿਤਿ ਵਲੋਂ ਸੰਚਾਲਿਤ ਸੰਕਲਪ ਲੁਧਿਆਣਾ ਨੇ ਆਯੋਜਿਤ ਕੀਤੀ ਸਿਵਲ ਸਰਵਿਸਿਸ ਉਰਿੰਟੇਸ਼ਨ ਵਰਕਸ਼ਾਪ
* ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ• ਦੇ ਵੱਖ ਵੱਖ ਕਾਲਜਾਂ ਦੇ ਸ਼ਾਮਿਲ ਹੋਏ 250 ਵਿਦਿਆਰਥੀ
* ਸੰਕਲਪ ਦੇ ਰਿਸ਼ੀ ਨਗਰ ਸੈਂਟਰ ' ਚ 18 ਸਿਤੰਬਰ ਤੋਂ ਸ਼ੁਰੁ ਹੋਣਗੀਆਂ ਸਿਵਿਲ ਸਰਵਿਸਿਸ ਦੀਆਂ ਗਾਈਡਲਾਈਨ ਕਲਾਸਾਂ
ਲੁਧਿਆਣਾ, 12 ਸਤੰਬਰ ( ਸਤ ਪਾਲ ਸੋਨੀ ) : ਸਹਿਯੋਗ ਸੇਵਾ ਸਮਿਤਿ ਵਲੋਂ ਸੰਚਾਲਿਤ ਸੰਕਲਪ ਲੁਧਿਆਣਾ ਵਲੋਂ ਸ਼ਨਿਵਾਰ ਨੂੰ ਪੰਜਾਬ ਯੂਨਿਵਰਸਿਟੀ ਦੇ ਰਿਜਨਲ ਸੈਂਟਰ ਦੇ ਆਡੀਟੋਰਿਅਮ ਵਿਖੇ ਸਿਵਲ ਸਰਵਸਿਸ ਓਰਿਏੰਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਵਰਕਸ਼ਾਪ' ਚ ਪੰਜਾਬ, ਚੰਡੀਗੜ, ਹਰਿਆਣਾ ਅਤੇ ਹਿਮਾਚਲ ਤੋਂ ਉਤਰ ਭਾਰਤ ਦੇ 250 ਤੋਂ ਜਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਸੰਕਲਪ ਦੇ ਕੌਂਮੀ ਸੰਗਠਨ ਮੰਤਰੀ ਕੰਨਹਈਆ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋ ਕੇ ਵਰਕਸ਼ਾਪ ਵਿੱਚ ਸ਼ਾਮਿਲ ਸਿਵਲ ਸਰਵਿਸਿਸ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸੰਕਲਪ ਦੀਆਂ ਨਿਤੀਆਂ ਤੋ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਸੰਕਲਪ ਦੇ ਦਿੱਲੀ ਸਿਥਤ ਸੈਂਟਰ ਵਿੱਚ ਹੁੱਣ ਤੱਕ ਹਜਾਰਾਂ ਸਿਵਿਲ ਸਰਵਿਸਿਸ ਦੇ ਵਿਦਿਆਰਥੀਆਂ ਨੇ ਸੰਕਲਪ ਮਾਹਿਰਾਂ ਤੋਂ ਮਾਰਗ ਦਰਸ਼ਨ ਲੈ ਕੇ ਸਫਲਤਾ ਦੀ ਉੜਾਨ ਭਰ ਕਰ ਕੇ ਦੇਸ਼ ਦੀ ਸੇਵਾ ਕਰਨ। ਵੱਲ ਕਦਮ ਵਧਾਏ ਹਨ।
ਪੀ.ਸੀ.ਐਸ ਰਾਜਨ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਰਕਸ਼ਾਪ ਵਿੱਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਦੇ ਨਾਲ ਅਪਣੇ ਅਨੁਭਵ ਸਾਂਝੇ ਕਰਦੇ ਹੋਏ ਉਨਾਂ ਨੂੰ ਇਮਾਨਦਾਰੀ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੀ ਅਪੀਲ ਕੀਤੀ। ਐਮ. ਟੈਕ ਆਈਆਈਟੀ ਮੁਬੰਈ ਦੇ ਸਿਖਿਅਕ ਅਤੇ ਐਡਵੋਕੇਟ ਨੀਰਜ ਨਛੀਕੇਤਾ ਨੇ ਬਤੌਰ ਮੁੱਖ ਪ੍ਰਵਕਤਾ ਸ਼ਾਮਿਲ ਹੋ ਕੇ ਸਹਿਯੋਗ ਸੇਵਾ ਸਮਿਤਿ ਵਲੋਂ ਸੰਚਾਲਿਤ ਸੰਕਲਪ ਲੁਧਿਆਣਾ ਰਾਹੀਂ ਸਿਵਿਲ ਸਰਵਸਿਸ ਦੇ ਸਟੂਡੈਂਟਸ ਦਾ ਮਾਰਗ ਦਰਸ਼ਨ ਕਰਨ ਦੀ ਸਲਾਘਾ ਕਰਦੇ ਹੋਏ ਸਟੂਡੈਂਟਸ ਲਈ ਲਾਭਦਾਇਕ ਦਸਦੇ ਹੋਏ ਕਿਹਾ ਕਿ ਉਹ ਸੰਕਲਪ ਮਾਹਿਰਾਂ ਕੋਲੋਂ ਮਾਰਗ ਦਰਸ਼ਨ ਲੈਕੇ ਮੰਨ ਲਗਾਕੇ ਪੜਾਈ ਕਰਕੇ ਅਪਣੇ ਸੁਫਨਿਆਂ ਨੂੰ ਸਾਕਾਰ ਕਰਨ ।
ਸਹਿਯੋਗ ਸੇਵਾ ਸਮਿਤਿ ਲੁਧਿਆਣਾ ਦੇ ਪ੍ਰਧਾਨ ਨਰਿੰਦਰ ਮਿਤਲ ਅਤੇ ਮਹਾਮੰਤਰੀ ਕੁਲਦੀਪ ਜੈਨ ਸੁਰਾਣਾ ਨੇ ਸੰਕਲਪ ਲੁਧਿਆਾਣਾ ਵਲੋਂ ਸੰਚਾਲਿਤ ਸੈਂਟਰ ਵਿਖੇ ਸਿਵਿਲ ਸਰਵਸਿਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮਦਦ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਿਸ਼ੀ ਨਗਰ ਸਥਿਤ ਸੰਕਲਪ ਦੇ ਸੈਂਟਰ ਵਿਖੇ ਕੋਚਿੰਗ/ਗਾਈਡਲਾਈਨ ਕਲਾਸਿਸ 18 ਸਿਤੰਬਰ ਤੋਂ ਆਰੰਭ ਹੋਣਗੀਆਂ । ਇਸ ਮੋਕੇ ਸਹਿਯੋਗ ਸੇਵਾ ਸਮਿਤਿ ਲੁਧਿਆਣਾ ਦੇ ਪ੍ਰਧਾਨ ਨਰਿੰਦਰ ਮਿਤਲ, ਕਾਰਜਕਾਰੀ ਪ੍ਰਧਾਨ ਦਵਿੰਦਰ ਗੁਪਤਾ, ਮਹਾਮੰਤਰੀ ਕੁਲਦੀਪ ਜੈਨ ਸੁਰਾਣਾ, ਸੀਨੀਅਰ ਉਪਪ੍ਰਧਾਨ ਰਜਤ ਸੂਦ, ਵਾਈਸ ਪ੍ਰਧਾਨ ਰਾਕੇਸ਼ ਜੈਨ, ਸੰਗਠਨ ਮੰਤਰੀ ਪ੍ਰਸਨ ਕੋਚਰ , ਸਹਿਮੰਤਰੀ ਲਲਿਤ ਬਾਂਸਲ ਅਤੇ ਸੰਪਰਕ ਮੰਤਰੀ, ਜਤਿੰਦਰ ਨੇਗੀ ਸਮੇਤ ਹੋਰ ਵੀ ਹਾਜ਼ਿਰ ਸਨ ।

No comments:
Post a Comment