-ਮਾਮਲਾ ਪ੍ਰੇਮ ਨਗਰ ਵਿਖੇ ਨਿਗਮ ਅਧਿਕਾਰੀਆਂ ਵਲੋਂ ਭਗਵਾਨ ਸ਼ਿਵ ਦਾ ਮੰਦਿਰ ਤੋੜਨ ਦਾ-
ਹਿੰਦੂ ਪੰਚਾਇਤ ਵਿੱਚ ਹਾਜਿਰ ਸੰਤ ਸਮਾਜ ਨੇ 7 ਦਿਨਾਂ ਦੇ ਅੰਦਰ ਮੰਦਿਰ ਦੀ ਮੁੜ ਉਸਾਰੀ ਕਰਨ ਦਾ ਦਿੱਤਾ ਅਲਟੀਮੇਟਮ
* ਸੰਤ ਸਮਾਜ ਸਮੇਤ ਪੰਜ ਦਰਜਨ ਤੋਂ ਵੱਧ ਹਿੰਦੂ ਸੰਗਠਨਾਂ ਅਤੇ ਸੈਕੜੇ ਹਿੰਦੁਆਂ ਨੇ ਦਿੱਤੀ ਰਾਜ ਪੱਧਰੀ ਅੰਦੋਲਨ ਦੀ ਚਿਤਾਵਨੀ
ਲੁਧਿਆਣਾ (ਬਿਓੂਰੋ ) : ਪ੍ਰੇਮ ਨਗਰ ਵਿਖੇ ਨਜਾਇਜ ਉਸਾਰੀ ਦੀ ਆੜ ਵਿੱਚ ਤੋੜੇ ਗਏ ਭਗਵਾਨ ਸ਼ਿਵ ਦੇ ਮੰਦਿਰ ਦੇ ਵਿਰੋਧ ਵਿੱਚ ਹਿੰਦੂ ਸੰਯੁਕਤ ਮੋਰਚਾ ਵਲੋਂ ਜਗਰਾਉਂ ਪੁਲ ਸਥਿਤ ਦੁਰਗਾ ਮਾਤਾ ਮੰਦਿਰ ਵਿਖੇ ਸੰਤ ਸਮਾਜ ਦੀ ਪ੍ਰਧਾਨਗੀ ਹੇਠ ਆਯੋਜਿਤ ਹਿੰਦੂ ਪੰਚਾਇਤ ਵਿੱਚ ਸੰਤ ਸਮਾਜ ਅਤੇ ਪੰਜ ਦਰਜਨ ਤੋਂ ਵੱਧ ਹਿੰਦੂ ਸੰਗਠਨਾਂ ਦੇ ਪ੍ਰਤਿਨਿਧਿਆਂ ਨੇ ਸੂਬਾ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਨੂੰ ਦੋ ਟੂਕ ਸ਼ਬਦਾਂ ਵਿੱਚ ਅਲਟੀਮੇਟਮ ਦਿੰਦੇ ਹੋਏ 7 ਦਿਨਾਂ ਦੇ ਅੰਦਰ ਨਿਊ ਪ੍ਰੇਮ ਨਗਰ ਵਿਖੇ ਮੰਦਿਰ ਤੋੜਨ ਵਾਲੇ ਨਿਗਮ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਅਤੇ ਮੰਦਿਰ ਦੀ ਮੁੜ ਉਸਾਰੀ ਆਰੰਭ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਮੰਦਿਰ ਉਸਾਰੀ ਆਰੰਭ ਨਾਂ ਹੋਈ ਤਾਂ ਹਿੰਦੂ ਸੰਯੁਕਤ ਮੋਰਚਾ ਸੂਬਾ ਪੱਧਰੀ ਅੰਦੋਲਨ ਕਰਨ ਲਈ ਮਜਬੂਰ ਹੋਵੇਗਾ। ਹਿੰਦੂ ਪੰਚਾਇਤ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਵਾਮੀ ਚੰਦਰੇਸ਼ਵਰ ਗਿਰੀ, ਸਵਾਮੀ ਕ੍ਰਿਸ਼ਨਾਨੰਦ ਜੀ, ਗੁਰਦੇਵ ਅਨੰਦ ਅੱਤਰੀ ਜੀ, ਯੋਗੀ ਪੱਪੂ ਭਗਤ ਜੀ, ਸਵਾਮੀ ਸੁਖਪਾਲ ਜੀ, ਭਗਤ ਜੀਤ ਲਾਲ ਜੀ, ਮਹੰਤ ਦਿਨੇਸ਼ ਪੁਰੀ ਜੀ, ਮਹੰਤ ਗੌਰਵ ਬਾਬਾ ਜੀ, ਆਚਾਰਿਆ ਸ੍ਰੀ ਨੀਲਕੰਠ ਜੀ, ਪੰਡਿਤ ਅਜੈ ਵਸ਼ਿਸ਼ਠ, ਪੰਡਿਤ ਵਿਦਿਆ ਸਾਗਰ ਪੱਪੂ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹਿੰਦੂ ਸੰਯੁਕਤ ਮੋਰਚਾ ਦੇ ਮੁੱਖ ਕਨਵੀਨਰ ਰਾਜੀਵ ਟੰਡਨ, ਸੰਜੀਵ ਘਨੌਲੀ, ਮਹੇਸ਼ ਸ਼ਰਮਾ, ਰੋਹਿਤ ਸਾਹਨੀ, ਹਿੰਦੂ ਰਕਸ਼ਾ ਮੰਚ ਤੋਂ ਪਵਨ ਸ਼ਰਮਾ, ਅਸ਼ਵਨੀ ਚੋਪੜਾ, ਨੀਤੀਸ਼ ਨਾਰੰਗ, ਭਾਨੂੰ ਪ੍ਰਤਾਪ, ਅਮਿਤ ਕੌਂਡਲ, ਰਾਕੇਸ਼ ਅਰੋੜਾ, ਰਾਕੇਸ਼ ਕਪੂਰ, ਬਿੱਟੂ ਗੁੰਬਰ, ਪ੍ਰਿੰਸ ਸ਼ਰਮਾ, ਹਰੀਸ਼ ਸ਼ਰਮਾ ਬੌਬੀ, ਸੰਦੀਪ ਗੋਰਾ ਥਾਪਰ, ਸ਼ਿਵ ਸੈਨਾ ਪੰਜਾਬ ਯੂਵਾ ਦੇ ਪ੍ਰਧਾਨ ਅਮਿਤ ਅਰੋੜਾ, ਸੁਮਿਤ ਡਿਸੂਜਾ ਨੇ ਸੂਬਾ ਸਰਕਾਰ ਦੇ ਖਿਲਾਫ ਪ੍ਰਚੰਡ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ।
ਹਿੰਦੂ ਸੰਯੁਕਤ ਮੋਰਚਾ ਦੇ ਕਨਵੀਨਰ ਰਾਜੀਵ ਟੰਡਨ ਨੇ ਪੰਜਾਬ ਵਿੱਚ ਹਿੰਦੁਆਂ ਨਾਲ ਹੋ ਰਹੇ ਮਤਰੇਈ ਮਾਂ ਵਾਲਾ ਸਲੂਕ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਿੰਦੂ ਮੰਦਿਰਾਂ ਨੂੰ ਜਾਨਬੂੱਝ ਕੇ ਨਿਸ਼ਾਨਾ ਬਣਾ ਕੇ ਦੇਵੀ ਦੇਵਤਿਆਂ ਦਾ ਅਪਮਾਨ ਸੂਬਾ ਸਰਕਾਰ ਕਰ ਰਹੀ ਹੈ ਜਿਸ ਨੂੰ ਹਿੰਦੂ ਸਮਾਜ ਕਦੇ ਬਰਦਾਸ਼ਤ ਨਹੀਂ ਕਰੇਗਾ। ਜੇਕਰ 7 ਦਿਨਾਂ ਦੇ ਅੰਦਰ ਪ੍ਰੇਮ ਨਗਰ ਵਿੱਚ ਤੋੜੇ ਗਏ ਭਗਵਾਨ ਸ਼ਿਵ ਦੇ ਮੰਦਿਰ ਦੀ ਮੁੜ ਉਸਾਰੀ ਆਰੰਭ ਨਾ ਹੋਈ ਤਾਂ ਹਿੰਦੂ ਸਮਾਜ ਸੜਕਾਂ ਤੇ ਉਤਰ ਕੇ ਵਿਰੋਧ ਜਤਾਏਗਾ। ਹਿੰਦੂ ਪੰਚਾਇਤ ਵਿੱਚ ਸ਼ਿਵ ਸੈਨਾ ਯੂਵਾ ਮੋਰਚਾ ਦੇ ਕੌਮੀ ਪ੍ਰਧਾਨ ਆਰ ਡੀ ਪੁਰੀ, ਸ਼ਿਵਸੇਨਾ ਹਿੰਦੋਸਤਾਨ ਦੇ ਪੰਜਾਬ ਪ੍ਰਮੁਖ ਕ੍ਰਿਸ਼ਨ ਸ਼ਰਮਾ, ਸ਼ਿਵਸੇਨਾ ਸਮਾਜਵਾਦੀ ਤੋਂ ਕਮਲੇਸ਼ ਭਾਰਦਵਾਜ, ਵਿਸ਼ਾਲ ਮਦਾਨ, ਹਨੀ ਭਾਰਦਵਾਜ, ਅਖਿਲ ਭਾਰਤੀ ਸ਼ਿਵਸੈਨਾ ਰਾਸ਼ਟਰਵਾਦੀ ਦੇ ਪ੍ਰਧਾਨ ਸੁਨੀਲ ਤਾਂਗੜੀ, ਸਾਬਕਾ ਮੰਤਰੀ ਸਤਪਾਲ ਗੁਸਾਈਂ, ਅਕਾਲੀ ਦਲ ਲੁਧਿਆਣਾ ਸ਼ਹਿਰੀ-1 ਪ੍ਰਧਾਨ ਮਦਨ ਲਾਲ ਬੱਗਾ, ਜਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ, ਭਾਜਪਾ ਯੂਵਾ ਮੋਰਚਾ ਪ੍ਰਧਾਨ ਹਰਸ਼ ਸ਼ਰਮਾ, ਦੁਰਗਾ ਸੇਵਕ ਸੰਘ ਦੇ ਪ੍ਰਧਾਨ ਬਲਬੀਰ ਗੁਪਤਾ, ਸ੍ਰੀ ਦੁਰਗਾ ਮੰਦਿਰ ਟਰੱਸਟ ਦੇ ਮੀਤ ਪ੍ਰਧਾਨ ਸੰਜੈ ਮਹਿੰਦਰੂ ਬੰਪੀ, ਸ੍ਰੀ ਪ੍ਰੇਮ ਧਾਮ ਤੋਂ ਯੋਗੇਸ਼ ਬਾਂਸਲ ਸ਼ੈਲੀ, ਟੂਟੀਆਂ ਵਾਲਾ ਮੰਦਿਰ ਦੇ ਚੇਅਰਮੈਨ ਉਮਾਦਤ ਸ਼ਰਮਾ, ਭਾਜਪਾ ਆਗੂ ਸੰਜੈ ਕਪੂਰ ਅਤੇ ਸੁਭਾਸ਼ ਡਾਬਰ, ਸਨਾਤਨ ਧਰਮ ਮਹੋਤਸਵ ਕਮੇਟੀ ਦੇ ਪ੍ਰਧਾਨ ਮਦਨ ਲਾਲ ਚੋਪੜਾ, ਨੀਰਜ ਵਰਮਾ, ਹਨੁਮੰਤ ਸੰਗੀਤ ਸੇਵਾ ਪਰਿਵਾਰ ਪ੍ਰਮੁਖ ਮਨਮੋਹਨ ਭੱਟ, ਕਾਂਗਰਸੀ ਆਗੂ ਲੱਕੀ ਕਪੂਰ, ਅਮਰ ਟੱਕਰ, ਬ੍ਰਾਹਮਣ ਸਭਾ ਦੇ ਪ੍ਰਧਾਨ ਨਰਿੰਦਰ ਦੱਤਾ, ਚੌੜਾ ਬਾਜਾਰ ਸ਼ਾਪਕੀਪਰਜ ਐਸੋਸੀਏਸ਼ਨ ਪ੍ਰਧਾਨ ਸ਼ਾਮ ਲਾਲ ਚੋਪੜਾ, ਸ੍ਰੀ ਰਾਮਲੀਲਾ ਕਮੇਟੀ ਦਰੇਸੀ ਤੋਂ ਕਮਲ ਬੱਸੀ, ਸੰਜੀਵ ਕੁੰਦਰਾ, ਪ੍ਰੇਮ ਪਰਾਸ਼ਰ, ਵੇਦ ਮਰਵਾਹਾ, ਸ਼ਿਵ ਵੈਲਅੇਅਰ ਸੁਸਾਇਟੀ ਦੇ ਚੇਅਰਮੈਨ ਅਸ਼ਵਨੀ ਤਰੇਹਨ, ਭਾਜਪਾ ਯੂਵਾ ਮੋਰਚਾ ਪੰਜਾਬ ਦੇ ਮਹਾਮੰਤਰੀ ਅਮਿਤ ਗੁਸਾਈਂ, ਅਕਾਲੀ ਆਗੂ ਡਿੰਪਲ ਰਾਣਾ, ਕਾਂਗਰਸੀ ਆਗੂ ਚਿਰਾਗ ਥਾਪਰ, ਹਿਮਾਂਸ਼ੂ ਵਾਲੀਆ, ਹਿੰਦੂ ਸ਼ਕਤੀ ਮੋਰਚਾ ਤੋਂ ਹੈਪੀ ਕਾਲੜਾ, ਸ਼ਿਵ ਸੈਨਾ ਪੰਜਾਬ ਤੋਂ ਮੋਤੀ ਭਨੋਟ, ਸ਼ਿਵਸੇਨਾ ਸਮਾਜਵਾਦੀ ਤੋਂ ਅਰਵਿੰਦ ਵਾਲੀਆ, ਪੰਡਿਤ ਗਗਨ ਪਾਠਕ, ਪੰਡਿਤ ਵਿਜੈ ਸ਼ਰਮਾ, ਪੰਡਿਤ ਦੀਕਸ਼ਿਤ, ਰਾਜੇਸ਼ ਸ਼ਰਮਾ, ਰਵਿ ਸਿੰਘ, ਕੌਸ਼ਲ ਸਿੰਘ, ਨੀਰਜ ਚੋਪੜਾ, ਦਿਲੀਪ ਗਰੋਵਰ, ਰਾਕੇਸ਼ ਜੋਸ਼ੀ, ਅਨਿਲ ਸਿੰਘ, ਵਰਿੰਦਰ ਹਨੀ, ਗੁਲਸ਼ਨ ਮਲਹੌਤਰਾ, ਅਸ਼ਵਨੀ ਸ਼ਰਮਾ, ਦੀਪਕ ਧਨੀਆ, ਅਮਿਤ ਭਾਰਗਵ, ਨੀਤੀਨ ਨੰਦਾ, ਬਲਦੇਵ ਭਾਰਦਵਾਜ, ਸਚਿਨ ਬਹਿਲ, ਰਾਜੇਸ਼ ਪਲਟਾ, ਵਿਪਨ ਸ਼ਰਮਾ, ਨਰੋਤਮ ਮਿੰਹਾਸ, ਸੰਜੀਵ ਸ਼ਰਮਾ, ਦੁਰਗਾ ਗੁਪਤਾ ਸਮੇਤ ਹੋਰ ਵੀ ਹਾਜ਼ਿਰ ਸਨ ।

No comments:
Post a Comment